ਤੁਹਾਡੇ ਅਧਿਕਾਰ

Maison Secours aux Femmes ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ, ਭਾਵੇਂ ਉਹ ਪਰਿਵਾਰਕ, ਅਪਰਾਧਿਕ, ਇਮੀਗ੍ਰੇਸ਼ਨ ਜਾਂ ਰਿਹਾਇਸ਼ੀ ਮਾਮਲਿਆਂ ਨਾਲ ਸੰਬੰਧਿਤ ਹੋਣ।

ਇਹ ਪੰਨੇ ਕਿਊਬਿਕ ਵਿਚ ਲਾਗੂ ਕਾਨੂੰਨਾਂ ਅਤੇ ਵਿਆਹੁਤਾ ਹਿੰਸਾ ਨਾਲ ਸੰਬੰਧਿਤ ਉਪਲਬਧ ਸਾਧਨਾਂ ਬਾਰੇ ਆਮ ਜਾਣਕਾਰੀ ਦਿੰਦੇ ਹਨ। ਕਿਸੇ ਵੀ ਸਥਿਤੀ ਵਿੱਚ ਇਹ ਕਾਨੂੰਨੀ ਸਲਾਹ ਨਹੀਂ ਹੈ।

ਹੋਰ ਜਾਣਨ ਲਈ
ਸਾਡੇ ਨਾਲ ਸੰਪਰਕ ਕਰਨ ਜਾਂ ਕਿਸੇ ਵਕੀਲ
ਨਾਲ ਸਲਾਹ ਕਰਨ ਤੋਂ ਸੰਕੋਚ ਨਾ ਕਰੋ।